ਬ੍ਰਾਂਡ ਕੰਪਿਊਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Brand Computer

ਇਹ ਕੁਝ ਨਾਮਵਰ ਕੰਪਿਊਟਰ ਕੰਪਨੀਆਂ ਜਿਵੇਂ ਕਿ ਆਈਬੀਐਮ , ਕੰਪੈਕ, ਐਚਸੀਐਲ ਜਾਂ ਡੈਲ ਆਦਿ ਮਾਰਕੇ ਵਾਲੇ ਕੰਪਿਊਟਰ ਹੁੰਦੇ ਹਨ। ਬ੍ਰਾਂਡ ਕੰਪਿਊਟਰਾਂ ਦੇ ਸਾਰੇ ਕਲ-ਪੁਰਜ਼ੇ ਸਬੰਧਿਤ ਕੰਪਨੀ ਵੱਲੋਂ ਤਿਆਰ ਜਾਂ ਪ੍ਰਮਾਣਿਤ ਹੁੰਦੇ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰਾਂ ਵਿੱਚ ਬ੍ਰਾਂਡ ਕੰਪਿਊਟਰ ਹੀ ਵਰਤੇ ਜਾਂਦੇ ਹਨ। ਇਹ ਕੰਪਿਊਟਰ ਕਲੋਨ ਕੰਪਿਊਟਰਾਂ ਨਾਲੋਂ ਮਹਿੰਗੇ ਹੁੰਦੇ ਹਨ ਪਰ ਇਹਨਾਂ ਦਾ ਮਿਆਰ, ਭਰੋਸੇਯੋਗਤਾ ਅਤੇ ਉਮਰ ਲੰਬੀ ਹੁੰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.